ਦੋਗਲਿਆਂ ਤੋਂ ਦੂਰ ਹੀ ਰਹਿਣਾ ਇਹ ਗੱਲ ਦਿਲ ਨੂੰ ਸਮਝਾਈ ਹੋਈ ਐ ਓ ਲੋਕੀ ਤਾਂ ਬੋਲ ਬੋਲ ਕੇ ਸੁਣਾਉਦੇ ਨੇ ਅਸੀਂ ਤਾਂ ਚੁੱਪ ਰਹਿ ਕੇ ਦੁਨੀਆ ਮਚਾਈ ਹੋਈ ਐ #meetmalkeet #shayri #shayarioftheday #shayarireels❤️ #dil #status #statuswhatsapp